>
Punjabi
List of top Punjabi Questions
'ਚਾਨਣ' ਸ਼ਬਦ ਦਾ ਸਹੀ ਸਮਾਨਾਰਥਕ ਸ਼ਬਦ ਚੁਣੋ :
CUET (UG) - 2026
CUET (UG)
Punjabi
Vocabulary: Synonyms and Antonyms
ਅੱਜ ਦੇ ਨੌਜਵਾਨਾਂ ਦੀ ਸਥਿਤੀ ਕਿਹੋ ਜਿਹੀ ਹੈ ?
CUET (UG) - 2026
CUET (UG)
Punjabi
Reading Comprehension
ਨੌਜਵਾਨਾਂ ਨੂੰ ਕੀ ਪਤਾ ਨਹੀ ਲਗਦਾ ?
CUET (UG) - 2026
CUET (UG)
Punjabi
Reading Comprehension
ਅਨੇਕਾਂ ਕੀਮਤੀ ਜ਼ਿੰਦਗੀਆਂ ਆਪਣਾ ਮੁੱਲ ਕਿਓਂ ਨਹੀਂ ਪੁਆ ਸਕੀਆਂ ?
CUET (UG) - 2026
CUET (UG)
Punjabi
Reading Comprehension
ਜ਼ਿੰਦਗੀ ਨੂੰ ਸਫਲ ਤੌਰ ਤੇ ਚਾਲੂ ਰੱਖਣ ਲਈ ਕਿਸ ਚੀਜ਼ ਦੀ ਵਧੇਰੇ ਲੋੜ ਹੁੰਦੀ ਹੈ ?
CUET (UG) - 2026
CUET (UG)
Punjabi
Reading Comprehension
ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤ ਦੀ ਕੌਮ ਨੂੰ ਕੀ ਕੀਤਾ ?
CUET (UG) - 2026
CUET (UG)
Punjabi
Reading Comprehension
ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਨਾਮ ਕੀ ਸੀ?
CUET (UG) - 2026
CUET (UG)
Punjabi
Reading Comprehension
ਗੁਰੂ ਗੋਬਿੰਦ ਸਿੰਘ ਜੀ ਕਿੰਨੇ ਸਾਲ ਦੀ ਉਮਰ ਵਿੱਚ ਆਨੰਦਪੁਰ ਆ ਗਏ ?
CUET (UG) - 2026
CUET (UG)
Punjabi
Reading Comprehension
ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਵਿਚੋਂ ਕਿਹੜੀ ਭਾਸ਼ਾ ਆਨੰਦਪੁਰ ਵਿੱਚ ਨਹੀਂ ਸਿੱਖੀ ?
CUET (UG) - 2026
CUET (UG)
Punjabi
Reading Comprehension
ਗੁਰੂ ਗੋਬਿੰਦ ਸਿੰਘ ਜੀ ਨੂੰ ਮਰਯਾਦਾ ਅਨੁਸਾਰ ਗੁਰਗੱਦੀ ਉੱਪਰ ਕਿਸਨੇ ਬਿਠਾਇਆ
CUET (UG) - 2026
CUET (UG)
Punjabi
Reading Comprehension
ਸੂਚੀ । ਦਾ ਸੂਚੀ ॥ ਨਾਲ ਮੇਲਾਨ ਕਰੋ :
ਸੂਚੀ ।
ਸੂਚੀ ॥
ਅਰਥ
ਮੁਹਾਵਰੇ
(A) ਹੋਰ ਸਹਿਣ ਨਾ ਹੋਣਾ
(I) ਕਾਇਆ ਪਲਟ ਜਾਣੀ
(B) ਹੌਂਸਲਾ ਦੇਣਾ
(II) ਖਿਆਲੀ ਪੁਲਾਉ ਪਕਾਉਣਾ
(C) ਸੁਧਾਰ ਹੋ ਜਾਣਾ
(III) ਸਬਰ ਦਾ ਪਿਆਲਾ ਭਰ ਜਾਣਾ
(D) ਨਿਰੋਲ ਕਲਪਨਾ ਕਰਨੀ
(IV) ਹੱਲਾ ਸ਼ੇਰੀ ਦੇਣੀ
ਹੇਠਾਂ ਲਿਖਿਆਂ ਵਿਚੋਂ ਸਹੀ ਵਿਕਲਪ ਚੁਣੋ:
CUET (UG) - 2026
CUET (UG)
Punjabi
Idioms and Proverbs
ਸੂਚੀ । ਦਾ ਸੂਚੀ ॥ ਨਾਲ ਮੇਲਾਨ ਕਰੋ :
ਸੂਚੀ ।
ਸੂਚੀ ॥
ਮੁਹਾਵਰੇ
ਅਰਥ
(A) ਉੱਚਾ ਸਾਹ ਨਾ ਕੱਢਣਾ
(I) ਹਾਰ ਮੰਨਣੀ
(B) ਅੱਖਾਂ ਵਿੱਚ ਰਾਤ ਕੱਢਣੀ
(II) ਹੋਰ ਸਹਿਣ ਨਾ ਹੋਣਾ
(C) ਈਨ ਮੰਨਣੀ
(III) ਡਰ ਡਰ ਕੇ ਰਹਿਣਾ
(D) ਸਬਰ ਦਾ ਪਿਆਲਾ ਭਰ ਜਾਣਾ
(IV) ਜਾਗਦੇ ਰਹਿਣਾ
ਹੇਠਾਂ ਲਿਖਿਆਂ ਵਿਚੋਂ ਸਹੀ ਵਿਕਲਪ ਚੁਣੋ:
CUET (UG) - 2026
CUET (UG)
Punjabi
Idioms and Proverbs
ਸੂਚੀ । ਦਾ ਸੂਚੀ ॥ ਨਾਲ ਮੇਲਾਨ ਕਰੋ :
ਸੂਚੀ ।
ਸੂਚੀ ॥
ਅਰਥ
ਅਖਾਣ
(A) ਦੁਚਿੱਤਾ ਮਨੁੱਖ ਕਿਸੇ ਪਾਸੇ ਨਹੀਂ ਲੱਗ ਸਕਦਾ
(I) ਇੱਕ ਇੱਕ ਤੇ ਦੋ ਗਿਆਰਾਂ
(B) ਵਧੇਰੇ ਨੁਕਸਾਨ ਵਿੱਚੋਂ ਕੁਝ ਪੂਰਾ ਹੋਣਾ
(II) ਕਰ ਮਜ਼ੂਰੀ ਖਾ ਚੂਰੀ
(C) ਮਿਲ ਕੇ ਕੰਮ ਕਰਨ ਨਾਲ ਤਾਕਤ ਵਧਦੀ ਹੈ
(III) ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ
(D) ਮਿਹਨਤ ਕਰਨ ਨਾਲ ਫਲ ਮਿਲਦਾ ਹੈ
(IV) ਜਾਂਦੇ ਚੋਰ ਦੀ ਲੰਗੋਟੀ ਸਹੀ
ਹੇਠਾਂ ਲਿਖਿਆਂ ਵਿਚੋਂ ਸਹੀ ਵਿਕਲਪ ਚੁਣੋ:
CUET (UG) - 2026
CUET (UG)
Punjabi
Idioms and Proverbs
ਸੂਚੀ । ਦਾ ਸੂਚੀ ॥ ਨਾਲ ਮੇਲਾਨ ਕਰੋ :
ਸੂਚੀ ।
ਸੂਚੀ ॥
ਅਖਾਣ
ਅਰਥ
(A) ਇੱਕ ਚੁੱਪ ਤੇ ਸੌ ਸੁਖ
(I) ਜਿਹੜਾ ਕੰਮ ਅੱਜ ਹੋ ਜਾਏ ਉਹ ਚੰਗਾ ਹੁੰਦਾ ਹੈ
(B) ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਣ ਦੇ ਹੋਰ
(II) ਕੰਜੂਸ ਵਿਅਕਤੀ ਲਈ ਵਰਤਿਆ ਜਾਂਦਾ ਹੈ
(C) ਕੱਲ ਨਾਮ ਕਾਲ ਦਾ
(III) ਚੁੱਪ ਰਹਿਣ ਦੇ ਲਾਭ ਦੱਸਣੇ ਹੋਣ
(D) ਚਮੜੀ ਜਾਏ ਪਰ ਦਮੜੀ ਨਾ ਜਾਏ
(IV) ਮਿੱਠੀਆਂ ਗੱਲਾਂ ਨਾਲ ਭਰਮ ਜਾਣਾ
ਹੇਠਾਂ ਲਿਖਿਆਂ ਵਿਚੋਂ ਸਹੀ ਵਿਕਲਪ ਚੁਣੋ:
CUET (UG) - 2026
CUET (UG)
Punjabi
Idioms and Proverbs
ਸੂਚੀ । ਦਾ ਸੂਚੀ ॥ ਨਾਲ ਮੇਲਾਨ ਕਰੋ :
ਸੂਚੀ ।
ਸੂਚੀ ॥
ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ
ਉਦਾਹਰਨ
(A) ਕਾਲ ਵਾਚਕ
(I) ਹੌਲੀ, ਤੇਜ਼, ਕਿਸ ਤਰ੍ਹਾਂ
(B) ਸਥਾਨ ਵਾਚਕ
(II) ਥੋੜ੍ਹਾ, ਬਹੁਤਾ, ਪੂਰਾ, ਘੱਟ
(C) ਪ੍ਰਕਾਰ ਵਾਚਕ
(III) ਪਹਿਲਾਂ, ਰਾਤ, ਸਵੇਰੇ, ਦੁਪਹਿਰੇ
(D) ਪਰਿਮਾਣ ਵਾਚਕ
(IV) ਨੇੜੇ, ਬਾਹਰ, ਅੰਦਰ, ਇਧਰ
ਹੇਠਾਂ ਲਿਖਿਆਂ ਵਿਚੋਂ ਸਹੀ ਵਿਕਲਪ ਚੁਣੋ:
CUET (UG) - 2026
CUET (UG)
Punjabi
Grammar: Parts of Speech
ਹੇਠਾਂ ਦਿੱਤੇ ਗਏ ਸ਼ਬਦਾਂ ਨੂੰ ਸਧਾਰਨ ਪੰਜਾਬੀ ਵਾਕ ਦੇ ਰੂਪ ਵਿਚ ਵਿਵਸਥਿਤ ਕਰੋ :
(A) ਪੁਲ
(B) ਗਿਆ ਹੈ
(C) ਨਦੀ ਉੱਪਰ
(D) ਬਣਾ ਦਿੱਤਾ
ਹੇਠਾਂ ਦਿੱਤੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
CUET (UG) - 2026
CUET (UG)
Punjabi
Sentence Rearrangement
ਹੇਠਾਂ ਦਿੱਤੇ ਗਏ ਸ਼ਬਦਾਂ ਨੂੰ ਜੋੜ ਕੇ ਅਰਥ ਭਰਪੂਰ ਵਾਕ ਬਣਾਓ :
(A) ਪੈਟਰੋਲ
(B) ਮੈਨੂੰ
(C) ਚਾਹੀਦਾ
(D) ਥੋੜ੍ਹਾ ਜਿਹਾ
ਹੇਠਾਂ ਦਿੱਤੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
CUET (UG) - 2026
CUET (UG)
Punjabi
Sentence Rearrangement
ਹੇਠਾਂ ਦਿੱਤੇ ਗਏ ਸ਼ਬਦਾਂ ਨੂੰ ਸਹੀ ਤਰਤੀਬ ਅਨੁਸਾਰ ਵਿਵਸਥਿਤ ਕਰੋ :
(A) ਲੱਗਦੀ ਹੈ
(B) ਖੂਹ ਵਿਚ
(C) ਮਿੱਟੀ
(D) ਖੂਹ ਦੀ
ਹੇਠਾਂ ਦਿੱਤੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
CUET (UG) - 2026
CUET (UG)
Punjabi
Sentence Rearrangement
ਹੇਠਾਂ ਦਿੱਤੇ ਗਏ ਸ਼ਬਦਾਂ ਨੂੰ ਸ਼ੁਧ ਵਾਕ ਦੀ ਤਰਤੀਬ ਵਿੱਚ ਲਗਾਓ :
(A) ਪਰਵਾਹ
(B) ਛਿੱਤਰ
(C) ਨਾ ਕਰਨਾ
(D) ਜਿੰਨੀ
ਹੇਠਾਂ ਦਿੱਤੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
CUET (UG) - 2026
CUET (UG)
Punjabi
Sentence Rearrangement
ਹੇਠਾਂ ਦਿੱਤੇ ਗਏ ਸ਼ਬਦਾਂ ਨੂੰ ਵਾਕ ਦੀ ਸਹੀ ਤਰਤੀਬ ਅਨੁਸਾਰ ਵਿਵਸਥਿਤ ਕਰੋ
(A) ਸੁਰਜੀਤ
(B) ਪਹੁੰਚੇਗਾ
(C) ਬਾਅਦ ਦਿੱਲੀ
(D) ਦੋ ਦਿਨ
ਹੇਠਾਂ ਦਿੱਤੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
CUET (UG) - 2026
CUET (UG)
Punjabi
Sentence Rearrangement
'ਕਾਲ' ਸ਼ਬਦ ਦੇ ਸਮਾਨਾਰਥਕ ਸ਼ਬਦਾਂ ਦੀ ਚੋਣ ਕਰੋ :
A. ਸਮਾਂ
B. ਮੌਤ
C. ਕਟਾਈ
D. ਧਾਤੂ
ਹੇਠਾਂ ਲਿਖੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
CUET (UG) - 2026
CUET (UG)
Punjabi
Vocabulary: Synonyms and Antonyms
ਹੇਠਾਂ ਦਿੱਤੇ ਗਏ ਸ਼ਬਦਾਂ ਵਿਚੋਂ 'ਸੰਤੋਖ' ਸ਼ਬਦ ਦੇ ਸਮਾਨਾਰਥੀ ਸ਼ਬਦਾਂ ਦੀ ਚੋਣ ਕਰੋ :
A. ਸਬਰ
B. ਸੁੰਦਰ
C. ਗਹਿਣਾ
D. ਤ੍ਰਿਪਤੀ
ਹੇਠਾਂ ਲਿਖੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
CUET (UG) - 2026
CUET (UG)
Punjabi
Vocabulary: Synonyms and Antonyms
'ਉਸਤਾਦ' ਸ਼ਬਦ ਦੇ ਸਮਾਨਾਰਥੀ ਸ਼ਬਦਾਂ ਦੀ ਚੋਣ ਕਰੋ :
A. ਉਦਾਸੀ
B. ਚੇਲਾ
C. ਅਧਿਆਪਕ
D. ਗੁਰੂ
ਹੇਠਾਂ ਲਿਖੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
CUET (UG) - 2026
CUET (UG)
Punjabi
Vocabulary: Synonyms and Antonyms
ਹੇਠਾਂ ਦਿੱਤੇ ਗਏ ਸ਼ਬਦਾਂ ਵਿਚੋਂ 'ਹਾਰਾ' ਪਿਛੇਤਰ ਲੱਗ ਕੇ ਬਣੇ ਸ਼ਬਦ ਦੀ ਚੋਣ ਕਰੋ :
A. ਬਹਾਰਾਂ
B. ਬੇਸਹਾਰਾ
C. ਬਖਸ਼ਣਹਾਰਾ
D. ਰਚਨਹਾਰਾ
ਹੇਠਾਂ ਲਿਖੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
CUET (UG) - 2026
CUET (UG)
Punjabi
Grammar: Word Formation
'ਅ' ਅਗੇਤਰ ਲੱਗ ਕੇ ਬਣੇ ਸ਼ਬਦਾਂ ਦੀ ਚੋਣ ਕਰੋ
A. ਅਕਲ
B. ਅਭਿੱਜ
C. ਅਸਾਮ
D. ਅਰੋਗ
ਹੇਠਾਂ ਲਿਖੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
CUET (UG) - 2026
CUET (UG)
Punjabi
Grammar: Word Formation
Prev
1
2
Next